JALANDHAR WEATHER

ਸਿਵਲ ਸਰਵਿਸਿਜ਼ (ਪ੍ਰੀਲਿਮ) ਪ੍ਰੀਖਿਆ ਦੇ ਚੱਲਦਿਆਂ ਦਿੱਲੀ ਚ 2 ਘੰਟੇ ਪਹਿਲਾਂ ਸ਼ੁਰੂ ਹੋਈਆਂ ਮੈਟਰੋ ਰੇਲ ਸੇਵਾਵਾਂ

 ਨਵੀਂ ਦਿੱਲੀ, 16 ਜੂਨ - ਯੂ.ਪੀ.ਐਸ.ਸੀ. ਦੁਆਰਾ ਆਯੋਜਿਤ ਸਿਵਲ ਸਰਵਿਸਿਜ਼ (ਪ੍ਰੀਲਿਮ) ਪ੍ਰੀਖਿਆ ਵਿਚ ਸ਼ਾਮਿਲ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਫੇਜ਼-3 ਸੈਕਸ਼ਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਵੇਰੇ 8 ਵਜੇ ਦੀ ਬਜਾਇ ਅੱਜ ਸਵੇਰੇ 6 ਵਜੇ ਸ਼ੁਰੂ ਹੋਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ