JALANDHAR WEATHER

ਜੰਮੂ ਜਾ ਰਹੀ ਬੱਸ 'ਚ ਸਵਾਰੀ ਦੀ ਸਿਹਤ ਖ਼ਰਾਬ ਹੋਣ ਨਾਲ ਹੋਈ ਮੋਤ

 ਹਰਿਆਣਾ (ਹੁਸ਼ਿਆਰਪੁਰ), 19 ਜੂਨ (ਹਰਮੇਲ ਸਿੰਘ ਖੱਖ)-ਅੱਜ ਦੁਪਹਿਰ ਇਕ ਚਲਦੀ ਬੱਸ 'ਚ ਸਵਾਰੀ ਦੀ ਸਿਹਤ ਖ਼ਰਾਬ ਹੋ ਜਾਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਕੰਡਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਹਰਿਆਣਾ ਰੋਡਵੇਜ਼ ਡੀਪੂ ਚੰਡੀਗੜ੍ਹ ਦੀ ਬੱਸ ਜੋ ਜੰਮੂ ਨੂੰ ਰਵਾਨਾ ਹੋਈ, ਜਿਸ 'ਚ ਸਵਾਂਰੀਆਂ ਸਵਾਰ ਹੋਈਆ ਸਨ। ਇਕ ਬਜੁਰਗ ਆਦਮੀ ਵੀ ਵਿਜੇਪੁਰ ਦੀ ਟਿਕਟ ਲੈ ਕੇ ਸਫ਼ਰ ਕਰ ਰਿਹਾ ਸੀ ਤੇ ਸਫ਼ਰ ਦੇ ਦੌਰਾਨ ਅੱਡਾ ਮਾਹਿਲਪੁਰ ਤੋਂ ਪਾਣੀ ਪੀਤਾ ਤੇ ਫਿਰ ਬੈਠ ਗਿਆ। ਜਦ ਉਹ ਹੁਸ਼ਿਆਰਪੁਰ ਤੋਂ ਅੱਗੇ ਆਏ ਤਾਂ ਉਹ ਕਹਿਣ ਲਗਾ ਕਿ ਉਸ ਨੂੰ ਠੰਡ ਲੱਗ ਰਹੀ ਹੈ ਤੇ ਕਸਬਾ ਹਰਿਆਣਾ ਨਜ਼ਦੀਕ ਸਵਾਰੀਆਂ ਦੇ ਦੱਸਣ ਮੁਤਾਬਕ ਉਸ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ