JALANDHAR WEATHER

ਭਾਰਤ ਦੀ ਪਰਾਹੁਣਚਾਰੀ ਬਹੁਤ ਵਧੀਆ ਸੀ - ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਜੇਤੂ

ਨਵੀਂ ਦਿੱਲੀ,13 ਜੂਨ - ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 2024 ਦੇ ਜੇਤੂ, ਕਜ਼ਾਕਿਸਤਾਨ ਦੇ ਜੀ.ਐਮ. ਕਾਜ਼ੀਬੇਕ ਨੋਗਰਬੇਕ ਨੇ ਕਿਹਾਕਿ ਮੈਂ ਪਹਿਲੀ ਵਾਰ ਚੈਂਪੀਅਨ ਬਣ ਕੇ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਮੇਰੇ ਲਈ ਚੰਗਾ ਅਨੁਭਵ ਸੀ। ਕਿਉਂਕਿ ਇਹ ਮੇਰੀ ਆਖਰੀ ਜੂਨੀਅਰ ਚੈਂਪੀਅਨਸ਼ਿਪ ਸੀ । ਮੈਂ ਹਰ ਪਲ ਦਾ ਆਨੰਦ ਲਿਆ । ਇੱਥੇ ਦੀ ਪਰਾਹੁਣਚਾਰੀ ਬਹੁਤ ਵਧੀਆ ਸੀ । ਹੋਟਲ, ਖਾਣਾ ਤੇ ਸਭ ਕੁਝ ਬਹੁਤ ਵਧੀਆ ਸੀ । ਮੈਂ ਭਾਰਤ ਵਿਚ ਇਹ ਟੂਰਨਾਮੈਂਟ ਖੇਡ ਕੇ ਖੁਸ਼ ਹਾਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ