JALANDHAR WEATHER

ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਨੇ ਗਲੋਬਲ ਸਾਊਥ ਵਾਰਤਾਲਾਪ ਲਈ ਜੀ 7 ਦੀ ਵਚਨਬੱਧਤਾ ਦੀ ਕੀਤੀਪੁਸ਼ਟੀ

ਅਪੁਲੀਆ [ਇਟਲੀ], 13 ਜੂਨ (ਏ.ਐਨ.ਆਈ.): ਇਟਲੀ ਵਿਚ ਜੀ 7 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਣ ਦੇ ਨਾਲ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਦੇਸ਼ ਨੇ ਅਪੂਲੀਆ ਵਿਚ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਹ ਦੱਖਣੀ ਇਟਲੀ ਦਾ ਇਕ ਖੇਤਰ ਹੈ ਅਤੇ ਸਿਖਰ ਸੰਮੇਲਨ ਰਾਹੀਂ , ਇਟਲੀ ਗਲੋਬਲ ਸਾਊਥ ਦੇ ਦੇਸ਼ਾਂ ਨਾਲ ਆਪਣੀ ਗੱਲਬਾਤ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ। ਇਹ ਫੋਰਮ 50 ਸਾਲਾਂ ਦਾ ਜਸ਼ਨ ਮਨਾਏਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ