ਮਸ਼ਹੂਰ ਕੈਨੇਡੀਅਨ ਅਦਾਕਾਰ ਡੋਨਾਲਡ ਸਦਰਲੈਂਡ ਦਾ ਦਿਹਾਂਤ
ਵਾਸ਼ਿੰਗਟਨ, 21 ਜੂਨ - ਮਸ਼ਹੂਰ ਕੈਨੇਡੀਅਨ ਅਦਾਕਾਰ ਡੋਨਾਲਡ ਸਦਰਲੈਂਡ, ਜੋ 'ਦਿ ਡਰਟੀ ਡਜ਼ਨ' ਅਤੇ "ਦਿ ਹੰਗਰ ਗੇਮਜ਼" ਵਰਗੀਆਂ ਫਿਲਮਾਂ ਵਿਚ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਦਾ ਮਿਆਮੀ ਵਿਚ 88 ਸਾਲ ਦੀ ਉਮਰ ਵਿਚ ਇਕ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਤੋਂ ਗਿਆ।
;
;
;
;
;
;
;
;