JALANDHAR WEATHER

ਭਾਰਤ ਸ਼੍ਰੀਲੰਕਾ ਲਈ ਹਮੇਸ਼ਾ ਭਰੋਸੇਮੰਦ ਦੋਸਤ ਅਤੇ ਭਰੋਸੇਮੰਦ ਸਾਥੀ ਰਹੇਗਾ: ਜੈਸ਼ੰਕਰ

 ਨਵੀਂ ਦਿੱਲੀ, 21 ਜੂਨ - ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼੍ਰੀਲੰਕਾ ਦੀ ਆਪਣੀ ਇਕ ਦਿਨਾ ਸਰਕਾਰੀ ਯਾਤਰਾ ਸਮਾਪਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼੍ਰੀਲੰਕਾ ਲਈ ਹਮੇਸ਼ਾ 'ਭਰੋਸੇਯੋਗ ਦੋਸਤ ਅਤੇ ਭਰੋਸੇਮੰਦ ਸਾਥੀ' ਰਹੇਗਾ। ਉਨ੍ਹਾਂ ਨੇ ਆਪਣੀ ਸ਼੍ਰੀਲੰਕਾ ਫੇਰੀ ਦੀ ਝਲਕ ਦਾ ਇਕ ਵੀਡੀਓ ਵੀ ਸਾਂਝਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ