JALANDHAR WEATHER

ਮਜੀਠਾ ਚ ਤਹਿਸੀਲਦਾਰ ਵਿਸ਼ਾਲ ਵਰਮਾ ਦੀ ਅਗਵਾਈ ਚ ਮਨਾਇਆ ਯੋਗ ਦਿਵਸ

 ਮਜੀਠਾ, 21 ਜੂਨ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ) - ਅੱਜ ਦੁਨੀਆ ਭਰ ਵਿਚ ਮਨਾਏ ਜਾ ਰਹੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮਜੀਠਾ ਦੇ ਸਕੂਲ ਵਿਚ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਤਹਿਸੀਲਦਾਰ ਮਜੀਠਾ ਵਿਸ਼ਾਲ ਵਰਮਾ, ਨਾਇਬ ਤਹਿਸੀਲਦਾਰ ਤਰਲੋਚਨ ਸਿੰਘ ਤੇ ਬੀ.ਡੀ.ਪੀ.ਓ. ਮਜੀਠਾ ਦਿਲਬਾਗ ਸਿੰਘ ਨੇ ਮਜੀਠਾ ਨਿਵਾਸੀਆਂ ਨਾਲ ਯੋਗਾ ਕਰਕੇ ਯੋਗ ਦਿਵਸ ਮਨਾਇਆ। ਯੋਗਾ ਕਰਨ ਵਿਚ ਯੋਗਾ ਇੰਸਟੈ ਕਟਰ ਮੁਨਕਾ ਦੇਵੀ ਤੇ ਰਾਣੀ ਵਲੋਂ ਸਹਿਯੋਗ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ