ਸ਼ੰਭੂ ਬਾਰਡਰ 'ਤੇ ਵਾਟਰ ਕੈਨਨ ਵਾਲੇ ਜਗਦੀਪ ਜਲਵੇੜਾ ਦਾ ਸਨਮਾਨ
.jpg)
ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਅੱਜ ਸ਼ਾਮ ਨੂੰ ਸ਼ੰਭੂ ਬਾਰਡਰ ਉਤੇ ਵਾਟਰ ਕੈਨਲਾਂ ਦੇ ਨਾਮ ਨਾਲ ਮਸ਼ਹੂਰ ਹੋਏ ਨਵਦੀਪ ਜਲਵੇੜਾ ਦਾ ਦੋਵਾਂ ਫਾਰਮਾਂ ਦੇ ਆਗੂਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸਰਦਾਰ ਨਵਦੀਪ ਸਿੰਘ ਜਲਵੇੜਾ ਨੇ ਸਾਰੇ ਕਿਸਾਨ ਆਗੂਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਹਾਲਤ ਵਿਚ ਕਿਸਾਨੀ ਸੰਘਰਸ਼ ਜਿੱਤ ਕੇ ਦਮ ਲੈਣਗੇ।