JALANDHAR WEATHER

ਹਰਿਆਣਾ - ਕਰਿਆਨੇ ਦੀਆਂ ਵਸਤੂਆਂ ਅਤੇ ਸਿਹਤ ਦੇਖਭਾਲ ਸਪਲਾਈ ਕਰਨ ਲਈ ਡਰੋਨ ਦੀ ਵਰਤੋਂ

ਚੰਡੀਗੜ੍ਹ , 18 ਜੂਨ - ਗੁਰੂਗ੍ਰਾਮ ਵਿਚ ਕਰਿਆਨੇ ਦੀਆਂ ਵਸਤੂਆਂ ਅਤੇ ਸਿਹਤ ਦੇਖਭਾਲ ਸਪਲਾਈ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਵੀ ਕਾਫੀ ਉਤਸ਼ਾਹ ਹੈ ਕਿ ਉਨ੍ਹਾਂ ਨੂੰ ਸਮੇਂ ਸਰ ਚੀਜ਼ ਮਿਲ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ