ਦਿੱਲੀ ਚ ਪਾਣੀ ਦੀ ਕਿੱਲਤ ਜਾਰੀ
ਨਵੀਂ ਦਿੱਲੀ, 23 ਜੂਨ - ਇਸ ਗਰਮੀ ਵਿਚ ਰਾਸ਼ਟਰੀ ਰਾਜਧਾਨੀ ਵਿਚ ਪਾਣੀ ਦੀ ਕਿੱਲਤ ਦੇ ਵਿਚਕਾਰ ਗੀਤਾ ਕਲੋਨੀ ਖੇਤਰ ਅਤੇ ਮਯੂਰ ਵਿਹਾਰ ਖੇਤਰ ਦੇ ਚਿੱਲਾ ਗਾਓਂ ਵਿਚ ਵਸਨੀਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਗਈ।