JALANDHAR WEATHER

ਅਮਰੀਕਾ : ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਚ ਇਕ ਵਿਅਕਤੀ ਦੀ ਮੌਤ, 7 ਜ਼ਖ਼ਮੀ

 ਕੈਂਟਕੀ (ਅਮਰੀਕਾ), 23 ਜੂਨ - ਨਿਊਜ਼ ਏਜੰਸੀ ਨੇ ਪੁਲਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ਨੀਵਾਰ (ਸਥਾਨਕ ਸਮਾਂ) ਲੁਈਸਵਿਲੇ, ਕੈਂਟਕੀ ਵਿਚ ਇਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ