ਸਰਕਾਰ ਡਿੱਗੇ ਨਾ ਡਿੱਗੇ ਪਰ ਪੰਜਾਬ ਦੇ ਮੁੱਖ ਮੰਤਰੀ ਜਰੂਰ ਬਦਲੇ ਜਾਣਗੇ - ਸੁਨੀਲ ਝਾਖੜ
ਜਲੰਧਰ ,23 ਜੂਨ ( ਸ਼ਿਵ ) - ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਡਿੱਗੇ ਜਾਂ ਨਾ ਡਿੱਗੇ ਪਰ ਇਹ ਪੱਕਾ ਤੈਅ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜ਼ਰੂਰ ਹੀ ਜਲਦੀ ਬਦਲੇ ਜਾ ਰਹੇ ਹਨ। ਸੁਨੀਲ ਜਾਖੜ ਪੱਛਮੀ ਹਲਕੇ ਵਿਚ ਸ਼ੀਤਲ ਅੰਗੂਰਾਲ ਦੇ ਦਫ਼ਤਰ ਦੇ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ।