JALANDHAR WEATHER

ਦਸ ਕੰਟੇਨਰਾਂ ਵਿਚ 112.14 ਮੀਟ੍ਰਿਕ ਟਨ ਸੁਪਾਰੀ ਬਰਾਮਦ ,ਕੀਮਤ 5.7 ਕਰੋੜ

ਮੁੰਬਈ, ਮਹਾਰਾਸ਼ਟਰ ,12 ਜੂਨ - ਸੁਪਾਰੀ ਦੀ ਤਸਕਰੀ 'ਤੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ, ਇਸ ਹਫਤੇ ਦੇ ਸ਼ੁਰੂ ਵਿਚ, ਜਵਾਹਰ ਲਾਲ ਨਹਿਰੂ ਕਸਟਮ ਹਾਊਸ (ਜੇ.ਐਨ.ਸੀ.ਐਚ.), ਨਾਹਵਾ ਸ਼ੇਵਾ ਵਿਖੇ ਸਪੈਸ਼ਲ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਬ੍ਰਾਂਚ (ਇੰਪੋਰਟ) ਦੇ ਅਧਿਕਾਰੀਆਂ ਨੇ ਦਸ ਕੰਟੇਨਰਾਂ ਵਿਚ 112.14 ਮੀਟ੍ਰਿਕ ਟਨ ਸੁਪਾਰੀ ਨੂੰ ਜ਼ਬਤ ਕੀਤਾ ਹੈ । ਜਿਨ੍ਹਾਂ ਨੂੰ ਦਰਾਮਦ ਦਸਤਾਵੇਜ਼ਾਂ ਵਿਚ ਝੂਠਾ ਘੋਸ਼ਿਤ ਕਰਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜ਼ਬਤ ਸੁਪਾਰੀ ਦੀ ਕੀਮਤ 5.7 ਕਰੋੜ ਰੁਪਏ ਲਗਭਗ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ