JALANDHAR WEATHER

ਅਮਰੀਕਾ : ਗੋਲੀਬਾਰੀ ਦੀ ਘਟਨਾ ਚ ਦੋ ਬੱਚਿਆਂ ਸਮੇਤ ਅੱਠ ਜ਼ਖ਼ਮੀ, ਮ੍ਰਿਤਕ ਪਾਇਆ ਗਿਆ ਸ਼ੱਕੀ

 ਮਿਸ਼ੀਗਨ (ਅਮਰੀਕਾ), 16 ਜੂਨ - ਮਿਸ਼ੀਗਨ ਵਿਚ ਇਕ ਮਨੋਰੰਜਨ ਖੇਤਰ ਵਿਚ ਹੋਏ ਹਮਲੇ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕ ਗੋਲੀ ਨਾਲ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ਦੇ ਪਿੱਛੇ ਸ਼ੱਕੀ ਵਿਅਕਤੀ ਨੂੰ ਬਾਅਦ ਵਿੱਚ ਨੇੜਲੇ ਘਰ ਵਿਚ ਮ੍ਰਿਤਕ ਪਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ