JALANDHAR WEATHER

ਅੱਜ ਦੇ ਬਜਟ ਨਾਲ ਮੱਧ ਵਰਗ ਨੂੰ ਮਿਲੇਗੀ ਤਾਕਤ - ਪੀ.ਐਮ. ਨਰਿੰਦਰ ਮੋਦੀ

ਨਵੀਂ ਦਿੱਲੀ, 23 ਜੁਲਾਈ-ਪੋਸਟ ਬਜਟ 2024 ਉਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਇਹ ਬਜਟ ਮੱਧ ਵਰਗ ਦੇ ਸਸ਼ਕਤੀਕਰਨ ਲਈ ਹੈ। ਨੌਜਵਾਨਾਂ ਨੂੰ ਇਸ ਬਜਟ ਤੋਂ ਬੇਅੰਤ ਮੌਕੇ ਮਿਲਣਗੇ। ਸਿੱਖਿਆ ਅਤੇ ਹੁਨਰ ਵਰਗੇ। ਇਸ ਬਜਟ ਤੋਂ ਇਕ ਨਵਾਂ ਪੈਮਾਨਾ ਮਿਲੇਗਾ, ਇਹ ਬਜਟ ਮੱਧ ਵਰਗ ਨੂੰ ਤਾਕਤ ਦੇਵੇਗਾ ਤੇ ਔਰਤਾਂ, ਛੋਟੇ ਕਾਰੋਬਾਰੀਆਂ, ਐਮ.ਐਸ.ਐਮ.ਈ. ਦੀ ਮਦਦ ਕਰੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ