ਮੱਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਇੰਡੀਆ ਬਲਾਕ ਦੇ ਲੀਡਰਾਂ ਦੀ ਮੀਟਿੰਗ ਸ਼ੁਰੂ
.jpg)
ਨਵੀਂ ਦਿੱਲੀ, 23 ਜੁਲਾਈ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਇੰਡੀਆ ਬਲਾਕ ਦੇ ਫਲੋਰ ਲੀਡਰਾਂ (ਲੋਕ ਸਭਾ ਅਤੇ ਰਾਜ ਸਭਾ) ਦੀ ਮੀਟਿੰਗ ਚੱਲ ਰਹੀ ਹੈ।