ਮਹਿਲਾ ਏਸ਼ੀਆ ਕੱਪ : ਨਿਪਾਲ 5 ਓਵਰਾਂ ਤੋਂ ਬਾਅਦ 29/2
.jpg)
ਸ੍ਰੀਲੰਕਾ, 23 ਜੁਲਾਈ-ਮਹਿਲਾ ਏਸ਼ੀਆ ਕੱਪ ਟੀ-20 ਵਿਚ ਭਾਰਤ ਨੇ ਨਿਪਾਲ ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਨਿਪਾਲ ਦੀ ਟੀਮ ਨੇ ਆਪਣੇ 5 ਓਵਰਾਂ ਵਿਚ 2 ਵਿਕਟਾਂ ਗੁਆ ਕੇ 29 ਦੌੜਾਂ ਬਣਾਈਆਂ ਹਨ।