JALANDHAR WEATHER

ਆਂਧਰਾ ਪ੍ਰਦੇਸ਼ : ਮਿੰਨੀ ਟਰੱਕ ਦੇ ਕੰਟੇਨਰ ਨਾਲ ਟਕਰਾਉਣ ਕਾਰਨ 6 ਮੌਤਾਂ

 ਕ੍ਰਿਸ਼ਨਾ (ਆਂਧਰਾ ਪ੍ਰਦੇਸ਼), 14 ਜੂਨ - ਕ੍ਰੂਥੀਵੇਨੂ ਮੰਡਲ ਦੇ ਸੀਥਾਨਪੱਲੀ ਪਿੰਡ ਵਿਚ ਇਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਾਛੀਲੀਪਟਨਮ ਦੇ ਡੀ.ਐਸ.ਪੀ. ਸੁਭਾਨੀ ਦਾ ਕਹਿਣਾ ਹੈ, “ਲੱਕੜਾਂ ਨਾਲ ਭਰੇ ਇਕ ਟਰੈਕਟਰ ਨੂੰ ਓਵਰਟੇਕ ਕਰਦੇ ਹੋਏ ਮਿੰਨੀ ਟਰੱਕ ਕੰਟੇਨਰ ਲਾਰੀ ਵਿਚ ਜਾ ਟਕਰਾਇਆ। ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।''

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ