ਪੀ.ਐਮ. ਮੋਦੀ ਨੇ ਸਵਪਨਿਲ ਕੁਸਲੇ ਨੂੰ ਤਮਗਾ ਜਿੱਤਣ 'ਤੇ ਫੋਨ ਕਰਕੇ ਦਿੱਤੀ ਵਧਾਈ
-recovered-recovered-recovered-recovered.jpg)
ਨਵੀਂ ਦਿੱਲੀ, 1 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੂੰ ਫ਼ੋਨ ਕੀਤਾ ਤੇ ਪੈਰਿਸ ਉਲੰਪਿਕ ਵਿਚ ਪੁਰਸ਼ਾਂ ਦੇ 50 ਮੀਟਰ ਰਾਈਫ਼ਲ 3-ਪੀ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀ।