ਪੁਣੇ 'ਚ ਭਾਰੀ ਬਾਰਿਸ਼ ਕਾਰਨ ਐਨ.ਡੀ.ਆਰ.ਐਫ. ਦੀਆਂ ਟੀਮਾਂ ਕੀਤੀਆਂ ਤਾਇਨਾਤ
ਪੁਣੇ (ਮਹਾਰਾਸ਼ਟਰ), 4 ਅਗਸਤ-ਪੁਣੇ ਜ਼ਿਲ੍ਹੇ ਵਿਚ ਲਗਾਤਾਰ ਭਾਰੀ ਬਾਰਿਸ਼ ਅਤੇ ਰੈੱਡ ਅਲਰਟ ਕਾਰਨ ਬਾਲੇਵਾੜੀ, ਪੁਣੇ ਅਤੇ ਚਿੰਚਵਾੜ ਵਿਚ ਐਨ.ਡੀ.ਆਰ.ਐਫ. ਦੀਆਂ ਦੋ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।