ਉਲੰਪਿਕ ਖ਼ੇਡਾਂ ਖ਼ਤਮ ਹੋਣ ਤੋਂ ਪਹਿਲਾਂ ਆ ਸਕਦੈ ਵਿਨੇਸ਼ ਫੋਗਾਟ ਦੀ ਪਟੀਸ਼ਨ ’ਤੇ ਫ਼ੈਸਲਾ- ਖ਼ੇਡ ਅਦਾਲਤ
ਫ਼ਰਾਂਸ, 9 ਅਗਸਤ- ਕੋਰਟ ਆਫ਼ ਆਰਬਿਟ੍ਰੇਸ਼ਨ ਫ਼ਾਰ ਸਪੋਰਟਸ ਨੇ ਕਿਹਾ ਕਿ ਵਿਨੇਸ਼ ਫੋਗਾਟ ਦੀ ਅਯੋਗਤਾ ਵਿਰੁੱਧ ਪਟੀਸ਼ਨ ’ਤੇ ਫੈਸਲਾ ਉਲੰਪਿਕ ਖ਼ੇਡਾਂ ਦੇ ਖ਼ਤਮ ਹੋਣ ਤੋਂ ਪਹਿਲਾਂ ਆਉਣ ਦੀ ਉਮੀਦ ਹੈ।