ਪੱਛਮੀ ਬੰਗਾਲ : ਪਟੜੀ ਤੋਂ ਉਤਰੀ ਮਾਲ ਗੱਡੀ
ਮਾਲਦਾ (ਪੱਛਮੀ ਬੰਗਾਲ), 9 ਅਗਸਤ - ਪੱਛਮੀ ਬੰਗਾਲ ਦੇਮਾਲਦਾ ਦੇ ਕੁਮੇਦਪੁਰ ਵਿਚ ਇਕ ਮਾਲਗੱਡੀ ਪਟੜੀ ਤੋਂ ਉਤਰ ਗਈ। ਇਹ ਮਾਲਗਾੜੀ ਐਨ.ਜੀ.ਪੀ. ਤੋਂ ਕਟਿਹਾਰ ਜਾ ਰਹੀ ਸੀ। ਜਾਣਕਾਰੀ ਦੇ ਅਨੁਸਾਰ, ਇਹ ਹਦਸਾ ਕੁਮੇਦਪੁਰ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ।