ਇੰਡੀਆ ਗੱਠਜੋੜ ਸਿਰਫ਼ ਭ੍ਰਿਸ਼ਟਾਚਾਰੀਆਂ ਤੇ ਬਲਾਤਕਾਰੀਆਂ ਦੀ ਰੱਖਿਆ ਕਰਦਾ ਹੈ - ਬੰਸੁਰੀ ਸਵਰਾਜ
ਨਵੀਂ ਦਿੱਲੀ, 14 ਅਗਸਤ-ਭਾਜਪਾ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਕਿਹਾ ਕਿ ਇੰਡੀਆ ਗੱਠਜੋੜ ਇਕ ਅਜਿਹਾ ਗੱਠਜੋੜ ਹੈ ਜੋ ਕਿ ਸਿਰਫ਼ ਭ੍ਰਿਸ਼ਟਾਂ ਅਤੇ ਬਲਾਤਕਾਰੀਆਂ ਦੀ ਰੱਖਿਆ ਕਰਦਾ ਹੈ। ਇਹ ਇਕ ਮਹਿਲਾ ਵਿਰੋਧੀ ਅਤੇ ਸਮਾਜ ਵਿਰੋਧੀ ਗੱਠਜੋੜ ਹੈ।