ਤਾਮਿਲਨਾਡੂ : ਸੜਕ ਹਾਦਸੇ ਵਿਚ 5 ਦੀ ਮੌਤ
.jpg)
ਤੰਜਾਵਰ (ਤਾਮਿਲਨਾਡੂ), 17 ਜੁਲਾਈ-ਇਕ ਟਰੱਕ ਵਲੋਂ ਜਥੇ ਵਿਚ ਟਕਰਾਅ ਜਾਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਸ ਵਿਚ ਚਾਰ ਔਰਤਾਂ ਸਮੇਤ ਪੰਜ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸ਼ਰਧਾਲੂ ਬੁੱਧਵਾਰ ਨੂੰ ਇਥੇ ਤਿਰੂਚਿਰਾਪੱਲੀ-ਤੰਜਾਵੁਰ ਰਾਸ਼ਟਰੀ ਰਾਜਮਾਰਗ 'ਤੇ ਵਲੰਬਕੁੜੀ ਪਿੰਡ 'ਚ ਯਾਤਰਾ 'ਤੇ ਜਾ ਰਹੇ ਸਨ।