ਪੀ.ਐਮ. ਨਰਿੰਦਰ ਮੋਦੀ ਭਲਕੇ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਨ - ਸੂਤਰ
.jpg)
ਨਵੀਂ ਦਿੱਲੀ, 17 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਲਕੇ ਸ਼ਾਮ 6 ਵਜੇ ਭਾਜਪਾ ਦੇ ਮੁੱਖ ਦਫਤਰ ਆਉਣ ਦੀ ਸੰਭਾਵਨਾ ਹੈ, ਉਹ ਦਫਤਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਮਿਲਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ।