ਪੁਲਿਸ ਨੇ ਢੇਰ ਕੀਤੇ 12 ਨਕਸਲੀ
ਮਹਾਰਾਸ਼ਟਰ, 18 ਜੁਲਾਈ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਦੀ ਸੀ-60 ਕਮਾਂਡੋ ਟੀਮ ਨੇ 12 ਨਕਸਲੀ ਢੇਰ ਕਰ ਦਿੱਤੇ। ਮਾਰੇ ਗਏ ਅੱਤਵਾਦੀਆਂ ਪਾਸੋਂ ਤਿੰਨ ਏ.ਕੇ.-47 ਰਾਈਫ਼ਲਾਂ ਅਤੇ ਦੋ ਇੰਸਾਸ ਰਾਈਫਲਾਂ, ਇਕ ਐਸ.ਐਲ.ਆਰ., ਦੋ ਬੀ.ਜੀ.ਐਲ. ਲਾਂਚਰ ਅਤੇ ਡੇਟੋਨੇਟਰ ਸਮੇਤ 11 ਹਥਿਆਰ ਬਰਾਮਦ ਕੀਤੇ ਗਏ ਹਨ।