JALANDHAR WEATHER

ਸਾਰੇ ਹਵਾਈ ਅੱਡਿਆਂ ’ਤੇ ਕੰਮ ਹੋਇਆ ਸੁਚਾਰੂ- ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਨਵੀਂ ਦਿੱਲੀ, 20 ਜੁਲਾਈ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 3 ਵਜੇ ਤੋਂ, ਸਾਰੇ ਹਵਾਈ ਅੱਡਿਆਂ ’ਤੇ ਏਅਰਲਾਈਨ ਪ੍ਰਣਾਲੀਆਂ ਨੇ ਆਮ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਫਲਾਈਟ ਆਪ੍ਰੇਸ਼ਨ ਹੁਣ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਰਵਰ ਡਾਊਨ ਹੋ ਜਾਣ ਕਾਰਨ ਕਾਫ਼ੀ ਕੰਮ ਪਿੱਛੇ ਪੈ ਗਿਆ ਅਤੇ ਅੱਜ ਦੁਪਹਿਰ ਤੱਕ, ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਮੁੱਦੇ ਹੱਲ ਹੋ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ