JALANDHAR WEATHER

ਐਨ.ਟੀ.ਏ. ਨੇ ਨੀਟ-ਯੂ.ਜੀ. 2024 ਦਾ ਐਲਾਨਿਆ ਨਤੀਜਾ

ਨਵੀਂ ਦਿੱਲੀ, 20 ਜੁਲਾਈ- ਐਨ.ਟੀ.ਏ. ਨੇ ਨੀਟ ਯੂ.ਜੀ. 2024 ਦਾ ਨਤੀਜਾ ਐਲਾਨ ਦਿੱਤਾ ਹੈ। ਐਨ.ਟੀ.ਏ. ਨੇ ਨਤੀਜਾ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਸ਼ਹਿਰ ਅਤੇ ਸੈਂਟਰਾਂ ਅਨੁਸਾਰ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਨਤੀਜਾ ਐਲਾਨਣ ਲਈ ਅੱਜ 12 ਵਜੇ ਤੱਕ ਦਾ ਸਮਾਂ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ