ਆਰ.ਜੇ.ਡੀ. ਦੀ ਰਾਬੜੀ ਦੇਵੀ ਰਾਜ ਵਿਧਾਨ ਸਭਾ ਪ੍ਰੀਸ਼ਦ 'ਚ ਵਿਰੋਧੀ ਧਿਰ ਦੀ ਨੇਤਾ ਬਣੀ
.jpg)
ਨਵੀਂ ਦਿੱਲੀ, 20 ਜੁਲਾਈ-ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੀ ਨੇਤਾ ਰਾਬੜੀ ਦੇਵੀ ਰਾਜ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਪਾਰਟੀ ਦੀ ਨੇਤਾ ਬਣ ਗਈ ਹੈ। ਚੇਅਰਮੈਨ ਨੇ ਆਰ.ਜੇ.ਡੀ. ਦੀ ਮੰਗ ਨੂੰ ਮਨਜ਼ੂਰੀ ਦਿੱਤੀ।