JALANDHAR WEATHER

ਦਿੱਲੀ-ਬਰੇਲੀ ਕੌਮੀ ਮਾਰਗ 'ਤੇ ਹਾਦਸਾ : 3 ਦੀ ਮੌਤ, 49 ਜ਼ਖਮੀ

ਰਾਮਪੁਰ, (ਉੱਤਰ ਪ੍ਰਦੇਸ਼.) 22 ਜੁਲਾਈ-ਸਰਕਾਰੀ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 49 ਯਾਤਰੀ ਜ਼ਖਮੀ ਹੋ ਗਏ।ਇਹ ਹਾਦਸਾ ਦਿੱਲੀ-ਬਰੇਲੀ ਰਾਸ਼ਟਰੀ ਰਾਜ ਮਾਰਗ 'ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਨਿੱਜੀ ਬੱਸ ਹਰਿਦੁਆਰ ਤੋਂ ਸ਼ਰਾਵਸਤੀ ਜ਼ਿਲ੍ਹੇ ਜਾ ਰਹੀ ਸੀ, ਜਦੋਂ ਉੱਤਰ ਪ੍ਰਦੇਸ਼ ਦੀ ਬੱਸ ਬਰੇਲੀ ਤੋਂ ਦਿੱਲੀ ਜਾ ਰਹੀ ਸੀ, ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ