JALANDHAR WEATHER

ਸ੍ਰੀਲੰਕਾ ਪੁੱਜੀ ਭਾਰਤੀ ਕ੍ਰਿਕਟ ਟੀਮ

ਕੋਲੰਬੋ, 23 ਜੁਲਾਈ- ਭਾਰਤੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸ੍ਰੀਲੰਕਾ ਪੁੱਜ ਗਈ ਹੈ। ਨਵੇਂ ਮੁੱਖ ਕੋਚ ਗੌਤਮ ਗੰਭੀਰ ਅਤੇ ਨਵੇਂ ਕਪਤਾਨ ਸੁਰਿਆ ਕੁਮਾਰ ਯਾਦਵ ਦੀ ਅਗਵਾਈ ਹੇਠ ਭਾਰਟੀ ਟੀਮ ਬੀਤੇ ਦਿਨ ਮੁੰਬਈ ਤੋਂ ਸ੍ਰੀਲੰਕਾ ਲਈ ਰਵਾਨਾ ਹੋਈ ਸੀ। ਭਾਰਟੀ ਟੀਮ ਦੇ ਸ੍ਰੀਲੰਕਾ ਪੁੱਜਣ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ