JALANDHAR WEATHER

ਨਗਰ ਪੰਚਾਇੰਤ ਖੇਮਕਰਨ ਵਿਖੇ ਮਨਾਇਆ ਗਿਆ ਆਜ਼ਾਦੀ ਦਿਹਾੜਾ

 ਖੇਮਕਰਨ, 15 ਅਗਸਤ (ਰਾਕੇਸ਼ ਬਿੱਲਾ) - ਸਰਹੱਦੀ ਕੱਸਬਾ ਖੇਮਕਰਨ ਚ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।ਨਗਰ ਪੰਚਾਇਤ ਖੇਮਕਰਨ ਵਿਖੇ ਰਾਸ਼ਟਰੀ ਝੰਡਾ ਸੈਨੇਟਰੀ ਇੰਚਾਰਜ ਸ਼ਰਨਜੀਤ ਅਰੋੜਾ ਨੇ ਲਹਿਰਾਇਆ ।ਪੁਲਿਸ ਦੀ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ ਤੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ।ਨਗਰ ਪੰਚਾਇੱਤ ਖੇਮਕਰਨ ਵਲੋਂ ਆਜ਼ਾਦੀ ਦਿਹਾੜੇ ਦੀ ਸਮੂਹ ਕਸਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਖੁਸ਼ੀਆਂ ਲੱਡੂ ਵੀ ਵੰਡੇ ਗਏ।ਇਸ ਮੋਕੇ 'ਤੇ ਭਾਰੀ ਗਿਣਤੀ ਚ ਪੰਤਵੰਤੇ ਤੇ ਦੁਕਾਨਦਾਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ