JALANDHAR WEATHER

ਦਿੱਲੀ-ਵਾਰਾਣਸੀ ਫਲਾਈਟ 'ਚ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਤੋਂ ਬਾਅਦ ਇੰਡੀਗੋ ਨੇ ਮੰਗੀ ਮਾਫ਼ੀ

 ਨਵੀਂ ਦਿੱਲੀ, 7 ਸਤੰਬਰ - ਇੰਡੀਗੋ ਏਅਰਲਾਈਨਜ਼ ਨੇ ਮਾਫ਼ੀ ਮੰਗੀ ਜਦੋਂ ਦਿੱਲੀ-ਵਾਰਾਨਸੀ ਫਲਾਈਟ 'ਚ ਸਵਾਰ ਯਾਤਰੀਆਂ ਨੂੰ ਏਅਰਕਰਾਫਟ ਦੇ ਏਅਰ ਕੰਡੀਸ਼ਨਿੰਗ ਸਿਸਟਮ 'ਚ ਖਰਾਬੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਹਾਜ਼ 'ਚ ਹਫੜਾ-ਦਫੜੀ ਪੈਦਾ ਹੋ ਗਈ।ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਇੰਡੀਗੋ ਦੇ ਸੂਤਰਾਂ ਨੇ ਦੱਸਿਆ ਕਿ ਏ.ਸੀ. ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਸੀ, ਪਰ ਤਾਪਮਾਨ 'ਚ ਬਦਲਾਅ ਕਾਰਨ ਕੈਬਿਨ ਗਰਮ ਹੋ ਗਿਆ, ਜਿਸ ਨਾਲ ਯਾਤਰੀਆਂ 'ਚ ਦਹਿਸ਼ਤ ਫੈਲ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ