ਭਾਰਤ ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਭੂਮਿਕਾ ਨਿਭਾ ਸਕਦਾ ਹੈ - ਪ੍ਰਧਾਨ ਮੰਤਰੀ ਇਟਲੀ
ਰੋਮ (ਇਟਲੀ), 8 ਸਤੰਬਰ - ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਭਾਰਤ ਰੂਸ-ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਭੂਮਿਕਾ ਨਿਭਾ ਸਕਦਾ ਹੈ। ਜੌਰਜੀਆ ਮੇਲੋਨੀ ਨੇ ਇਹ ਟਿੱਪਣੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਤੋਂ ਬਾਅਦ ਕੀਤੀ।