ਪਹਿਲੀ ਭਾਰਤ-ਖਾੜੀ ਸਹਿਯੋਗ ਪਰਿਸ਼ਦ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਚ ਹਿੱਸਾ ਲੈਣ ਲਈ ਰਿਆਦ ਪਹੁੰਚੇ ਜੈਸ਼ੰਕਰ
ਨਵੀਂ ਦਿੱਲੀ, 8 ਸਤੰਬਰ -ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਟਵੀਟ ਕੀਤਾ, "ਪਹਿਲੀ ਭਾਰਤ - ਖਾੜੀ ਸਹਿਯੋਗ ਪਰਿਸ਼ਦ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਰਿਆਦ, ਸਾਊਦੀ ਅਰਬ ਪਹੁੰਚੇ। ਨਿੱਘੇ ਸੁਆਗਤ ਲਈ ਪ੍ਰੋਟੋਕੋਲ ਮਾਮਲਿਆਂ ਦੇ ਉਪ ਮੰਤਰੀ ਅਬਦੁਲਮਜੀਦ ਅਲ ਸਮਰੀ ਦਾ ਧੰਨਵਾਦ।"