ਸਪੇਸਐਕਸ ਦੋ ਸਾਲਾਂ ਚ ਮੰਗਲ ਲਈ ਪਹਿਲੀ ਸਟਾਰਸ਼ਿਪ ਕਰੇਗਾ ਲਾਂਚ - ਐਲੋਨ ਮਸਕ
ਨਵੀਂ ਦਿੱਲੀ, 8 ਸਤੰਬਰ - ਸਪੇਸਐਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਐਲਾਨ ਕੀਤਾ ਕਿ ਸਪੇਸਐਕਸ ਵਲੋਂ ਦੋ ਸਾਲਾਂ ਵਿਚ ਮੰਗਲ ਲਈ ਪਹਿਲੀ ਸਟਾਰਸ਼ਿਪ ਲਾਂਚ ਕੀਤੀ ਜਾਵੇਗੀ।