JALANDHAR WEATHER

ਸੀ.ਬੀ.ਆਈ. ਵਲੋਂ ਸੀ.ਜੀ.ਐਸ.ਟੀ. ਦੇ ਸੁਪਰਡੈਂਟ ਸਮੇਤ 3 ਮੁਲਜ਼ਮ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ

 ਮੁੰਬਈ, 8 ਸਤੰਬਰ - ਸੀ.ਬੀ.ਆਈ. ਨੇ ਸੀ.ਜੀ.ਐਸ.ਟੀ. (ਐਂਟੀ-ਇਵੇਸ਼ਨ), ਮੁੰਬਈ ਦੇ ਸੁਪਰਡੈਂਟ ਸਮੇਤ 3 ਮੁਲਜ਼ਮਾਂ ਅਤੇ ਦੋ ਪ੍ਰਾਈਵੇਟ ਵਿਅਕਤੀਆਂ ਨੂੰ 60 ਲੱਖ ਰੁਪਏ ਦੇ ਮੰਗੇ ਗਏ ਨਾਜਾਇਜ਼ ਲਾਭ ਵਿਚੋਂ 20 ਲੱਖ ਰੁਪਏ ਰਿਸ਼ਵਤ ਦੀ ਰਕਮ ਵਜੋਂ ਲੈਣ ਦੇ ਜਾਲ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਅਨੁਸਾਰ ਰਿਸ਼ਵਤ ਦੀ ਰਕਮ ਦੇ 30 ਲੱਖ ਰੁਪਏ ਕਥਿਤ ਤੌਰ 'ਤੇ ਹਵਾਲਾ ਰਾਹੀਂ ਪਹੁੰਚਾਏ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ