ਅਗਲੇ ਹਫ਼ਤੇ ਰੂਸ ਦਾ ਦੌਰਾ ਕਰਨਗੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ
ਨਵੀਂ ਦਿੱਲੀ, 8 ਸਤੰਬਰ - ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਗਲੇ ਹਫ਼ਤੇ ਰੂਸ ਦਾ ਦੌਰਾ ਕਰਨਗੇ। ਸੂਤਰਾਂ ਅਨੁਸਾਰ ਉਹ ਮਾਸਕੋ ਵਿਚ ਬ੍ਰਿਕਸ ਐਨ.ਐਸ.ਏ. ਦੀ ਮੀਟਿੰਗ ਵਿਚ ਸ਼ਾਮਿਲ ਹੋਣਗੇ।