ਉਲੰਪਿਕ ਕੌਂਸਲ ਆਫ ਏਸ਼ੀਆ (ਓ.ਸੀ.ਏ.) ਦੇ ਪਹਿਲੇ ਭਾਰਤੀ ਪ੍ਰਧਾਨ ਚੁਣੇ ਗਏ ਰਣਧੀਰ ਸਿੰਘ
ਨਵੀਂ ਦਿੱਲੀ, 8 ਸਤੰਬਰ - ਰਣਧੀਰ ਸਿੰਘ ਨੂੰ ਉਲੰਪਿਕ ਕੌਂਸਲ ਆਫ ਏਸ਼ੀਆ (ਓ.ਸੀ.ਏ.) ਦੀ 44ਵੀਂ ਜਨਰਲ ਅਸੈਂਬਲੀ ਵਿਚ ਇਸ ਸੰਗਠਨ ਦੇ ਪਹਿਲਾ ਭਾਰਤੀ ਪ੍ਰਧਾਨ ਚੁਣਿਆ ਗਿਆ ਹੈ।