ਲਖਨਊ ਇਮਾਰਤ ਹਾਦਸਾ : ਹਰਮਿਲਾਪ ਬਿਲਡਿੰਗ ਦੇ ਮਾਲਕ ਰਾਕੇਸ਼ ਸਿੰਘਲ ਖ਼ਿਲਾਫ਼ ਕੇਸ ਦਰਜ
ਲਖਨਊ, 8 ਸਤੰਬਰ - ਲਖਨਊ ਇਮਾਰਤ ਹਾਦਸੇ ਨੂੰ ਲੈ ਕੇ ਟਰਾਂਸਪੋਰਟ ਨਗਰ ਚੌਕੀ ਇੰਚਾਰਜ ਐਮ.ਕੇ. ਸਿੰਘ ਦੀ ਸ਼ਿਕਾਇਤ ’ਤੇ ਹਰਮਿਲਾਪ ਬਿਲਡਿੰਗ ਦੇ ਮਾਲਕ ਰਾਕੇਸ਼ ਸਿੰਘਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।