ਕੋਲਕਾਤਾ ਕੇਸ 'ਤੇ ਸੁਪਰੀਮ ਕੋਰਟ ਚ ਸੁਣਵਤਾਈ ਅੱਜ
ਨਵੀਂ ਦਿੱਲੀ, 9 ਸਤੰਬਰ - ਕੋਲਕਾਤਾ ਕੇਸ 'ਤੇ ਸੁਪਰੀਮ ਕੋਰਟ ਚ ਅੱਜ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਬੈਂਚ ਵਲੋਂ ਸੁਣਵਾਈ ਕੀਤੀ ਜਾਵੇਗੀ। ਪਿਛਲੀ ਸੁਣਵਾਈ 'ਤੇ ਸੁਪਰੀਮ ਕੋਰਟ ਨੇ ਕੋਲਕਾਤਾ ਪੁਲਿਸ ਨੂੰ ਫਿਟਕਾਰ ਲਗਾਈ ਸੀ।