ਜੰਮੂ-ਕਸ਼ਮੀਰ : ਨੌਸ਼ਹਿਰਾ ਚ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ
ਰਾਜੌਰੀ, 9 ਸਤੰਬਰ - ਭਾਰਤੀ ਫ਼ੌਜ ਦੁਆਰਾ ਸ਼ੁਰੂ ਕੀਤੇ ਗਏ ਇੱਕ ਐਂਟੀ-ਫਿਲਟਰੇਸ਼ਨ ਆਪ੍ਰੇਸ਼ਨ ਵਿਚ, ਰਾਜੌਰੀ ਜ਼ਿਲ੍ਹੇ ਦੇ ਲਾਮ, ਨੌਸ਼ਹਿਰਾ ਦੇ ਆਮ ਖੇਤਰ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਅਤੇ ਵੱਡੀ ਮਾਤਰਾ ਵਿਚ ਜੰਗ ਦਾ ਸਮਾਨ ਬਰਾਮਦ ਕੀਤਾ ਗਿਆ। ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ ਹੈ।