ਕਾਂਗਰਸ ਡਰੀ ਅਤੇ ਘਬਰਾਈ ਹੋਈ ਹੈ - ਹਰਿਆਣਾ ਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਸ਼ਾਜ਼ੀਆ ਇਲਮੀ
ਨਵੀਂ ਦਿੱਲੀ, 9 ਸਤੰਬਰ - ਹਰਿਆਣਾ ਵਿਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਭਾਜਪਾ ਆਗੂ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਕਾਂਗਰਸ ਡਰੀ ਅਤੇ ਘਬਰਾਈ ਹੋਈ ਹੈ।