ਸਿਹਤ ਬੀਮਾ ਪਾਲਿਸੀ 'ਤੇ ਜੀ.ਐਸ.ਟੀ. ਦਰ ਦੀ ਵਿਸਥਾਰ ਨਾਲ ਜਾਂਚ ਲਈ ਮੰਤਰੀਆਂ ਦਾ ਬਣਾਇਆ ਸਮੂਹ
ਨਵੀਂ ਦਿੱਲੀ, 9 ਸਤੰਬਰ-ਜੀ.ਐਸ.ਟੀ. ਕੌਂਸਲ ਨੇ ਸਿਹਤ ਬੀਮਾ ਪਾਲਿਸੀ 'ਤੇ ਜੀ.ਐਸ.ਟੀ. ਦਰ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਮੰਤਰੀਆਂ ਦਾ ਇਕ ਸਮੂਹ ਬਣਾਇਆ ਹੈ।