4ਬਰਨਾਲਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਵਲੋਂ ਦਾਮਨ ਥਿੰਦ ਬਾਜਵਾ ਸਹਿ-ਇੰਚਾਰਜ ਨਿਯੁਕਤ
ਲੌਂਗੋਵਾਲ (ਸੰਗਰੂਰ), 5 ਅਕਤੂਬਰ (ਸ, ਸ,ਖੰਨਾ, ਵਿਨੋਦ)-ਹਲਕਾ ਸੁਨਾਮ ਤੋਂ ਭਾਜਪਾ ਦੀ ਨੌਜਵਾਨ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਵਲੋਂ ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਸਰਕਲ ਹੰਡਿਆਇਆ ਵਾਸਤੇ ਮੈਡਮ ਦਾਮਨ ਥਿੰਦ ਬਾਜਵਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ...
... 30 minutes ago