ਟਿੱਲੂ ਤਾਜਪੁਰੀਆ ਕਤਲ ਕੇਸ: ਤਿਹਾੜ ਜੇਲ੍ਹ ਦੇ 80 ਅਧਿਕਾਰੀਆਂ ਦੇ ਤਬਾਦਲੇ
 
                  
ਨਵੀਂ ਦਿੱਲੀ, 26 ਮਈ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਿੱਲੂ ਤਾਜਪੁਰੀਆ ਕਤਲ ਕੇਸ ਨਾਲ ਸੰਬੰਧਿਤ ਤਿਹਾੜ ਜੇਲ੍ਹ ਦੇ 80 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ 5 ਡਿਪਟੀ ਸੁਪਰਡੈਂਟ, 9 ਅਸਿਸਟੈਂਟ ਸੁਪਰਡੈਂਟ, 8 ਹੈਡ ਵਾਰਡਨ ਅਤੇ 50 ਵਾਰਡਨ ਸ਼ਾਮਿਲ ਹਨ।
 
         
 
     
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            