ਕਾਂਗਰਸ ਨੂੰ ਸੰਸਦ ਦੀਆਂ ਚਾਰ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਸੰਭਾਵਨਾ - ਸੂਤਰ
ਨਵੀਂ ਦਿੱਲੀ, 10 ਸਤੰਬਰ - ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਨੂੰ ਸੰਸਦ ਦੀਆਂ ਚਾਰ ਵਿਭਾਗਾਂ ਨਾਲ ਸੰਬੰਧਿਤ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਸੰਭਾਵਨਾ ਹੈ। ਚੋਟੀ ਦੇ ਸੂਤਰਾਂ ਨੇ ਕਿਹਾ ਕਿ ਸੰਸਦ ਦੀਆਂ ਵਿਭਾਗ ਨਾਲ ਸੰਬੰਧਿਤ ਸਥਾਈ ਕਮੇਟੀਆਂ ਨੂੰ ਅੰਤਿਮ ਰੂਪ ਦਿੱਤੇ ਜਾਣ ਅਤੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।