ਆਰ. ਰਵਿੰਦਰਾ ਹੋਣਗੇ ਆਈਸਲੈਂਡ ਵਿਚ ਭਾਰਤ ਦੇ ਅਗਲੇ ਰਾਜਦੂਤ
ਨਵੀਂ ਦਿੱਲੀ, 10 ਸਤੰਬਰ- ਆਰ. ਰਵਿੰਦਰਾ (ਆਈ.ਐਫ਼.ਐਸ. 1999) ਜੋ ਮੌਜੂਦਾ ਸਮੇਂ ਵਿਚ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਹਨ, ਨੂੰ ਆਈਸਲੈਂਡ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।