ਅਸੀਂ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੇ ਹਾਂ - ਵਿਰੋਧ ਪ੍ਰਦਰਸ਼ਨਾਂ 'ਤੇ ਐਸ.ਪੀ. ਸ਼ਿਮਲਾ
ਸ਼ਿਮਲਾ, 11 ਸਤੰਬਰ - ਸੰਜੌਲੀ ਵਿਚ ਅੱਜ ਵਿਰੋਧ ਪ੍ਰਦਰਸ਼ਨਾਂ 'ਤੇ ਸ਼ਿਮਲਾ ਦੇ ਐਸ.ਪੀ. ਸੰਜੀਵ ਕੁਮਾਰ ਨੇ ਕਿਹਾ, "... ਅਸੀਂ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੇ ਹਾਂ... ਸ਼ਿਮਲਾ ਹਮੇਸ਼ਾ ਸ਼ਾਂਤੀਪੂਰਨ ਰਿਹਾ ਹੈ, ਸਾਨੂੰ ਯਕੀਨ ਹੈ ਕਿ ਇਥੇ ਸ਼ਾਂਤੀ ਰਹੇਗੀ। ... ਅਸੀਂ ਕੁਝ ਸਾਵਧਾਨੀ ਵਾਲੇ ਕਦਮ ਵੀ ਚੁੱਕੇ ਹਨ... ਅਸੀਂ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਹੈ... ਅਸੀਂ ਅਮਨ ਤੇ ਸ਼ਾਂਤੀਨੂੰ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਾਂਗੇ... ਅਸੀਂ ਸੰਬੰਧਿਤ ਧਿਰਾਂ ਨਾਲ ਗੱਲ ਕੀਤੀ ਹੈ...।