ਮੈਨੂੰ ਫਸਾਉਣ ਲਈ ਭਗਵੰਤ ਮਾਨ ਈ.ਡੀ. ਦਾ ਹੁਣ ਲੈ ਰਿਹਾ ਸਹਾਰਾ - ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 11 ਸਤੰਬਰ-ਈ.ਡੀ. ਨੂੰ ਮਾੜਾ ਬੋਲਣ ਵਾਲਾ ਭਗਵੰਤ ਮਾਨ ਈ.ਡੀ. ਨੂੰ ਹੀ ਮੇਰਾ ਕੇਸ ਭੇਜ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਹਾ ਕਿ ਇਸ ਸਰਕਾਰ ਦੇ ਪੱਲੇ ਕੁਝ ਨਹੀਂ ਹੈ। ਸਿਰਫ ਧੱਕੇਸ਼ਾਹੀ ਨਾਲ ਸੀ.ਐਮ. ਮੈਨੂੰ ਫਸਾਉਣਾ ਚਾਹੁੰਦਾ ਹੈ।